ਬੈਥਲ ਟੂਰ ਬਾਰੇ ਜਾਣਕਾਰੀ
ਅਸੀਂ ਤੁਹਾਨੂੰ ਸਾਡੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੂੰ ਬੈਥਲ ਵੀ ਕਿਹਾ ਜਾਂਦਾ ਹੈ। ਕੁਝ ਆਫ਼ਿਸਾਂ ਵਿਚ ਇੱਦਾਂ ਦੀਆਂ ਪ੍ਰਦਰਸ਼ਨੀਆਂ ਹਨ ਜਿਨ੍ਹਾਂ ਦਾ ਟੂਰ ਤੁਸੀਂ ਆਪ ਹੀ ਕਰ ਸਕਦੇ ਹੋ।
ਨਾਈਜੀਰੀਆ
ਟੂਰ ਬਾਰੇ ਜਾਣਕਾਰੀ
ਪ੍ਰਦਰਸ਼ਨੀ
ਇਸ ਵਿਚ ਨਾਈਜੀਰੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਦਾ ਇਤਿਹਾਸ ਦਿਖਾਇਆ ਗਿਆ ਹੈ। ਇਸ ਵਿਚ ਤੁਸੀਂ ਦੇਖੋਗੇ ਕਿ ਸਾਲਾਂ ਦੌਰਾਨ ਇਹ ਕੰਮ ਕਿਵੇਂ ਵਧਦਾ ਗਿਆ ਅਤੇ ਇਤਿਹਾਸ ਦੌਰਾਨ ਨਾਈਜੀਰੀਆ ਦੇ ਗਵਾਹਾਂ ਨੇ ਕਿਹੜੇ ਖ਼ਾਸ ਮੁਕਾਮ ਹਾਸਲ ਕੀਤੇ। ਇਸ ਪ੍ਰਦਰਸ਼ਨੀ ਵਿਚ ਰੰਗੀਨ ਫੋਟੋਆਂ ਰਾਹੀਂ ਦਿਖਾਇਆ ਗਿਆ ਹੈ ਕਿ ਨਾਈਜੀਰੀਆ ਬ੍ਰਾਂਚ ਵਿਚ ਕਿਹੜੇ ਕੰਮ ਕੀਤੇ ਜਾਂਦੇ ਹਨ।
ਪਤਾ ਅਤੇ ਫ਼ੋਨ ਨੰਬਰ