Skip to content

ਯਹੋਵਾਹ ਦੇ ਗਵਾਹਾਂ ਬਾਰੇ

ਜੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਸਾਡੀਆਂ ਮੀਟਿੰਗਾਂ ʼਤੇ ਆਉਣਾ ਚਾਹੁੰਦੇ ਹੋ, ਮੁਫ਼ਤ ਬਾਈਬਲ ਅਧਿਐਨ ਕਰਨਾ ਚਾਹੁੰਦੇ ਹੋ ਜਾਂ ਸਾਡੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਇਹ ਭਾਗ ਤੁਹਾਡੀ ਮਦਦ ਕਰੇਗਾ। ਅਸੀਂ ਤੁਹਾਨੂੰ ਇਹ ਵੀ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਕਿਸੇ ਬ੍ਰਾਂਚ ਆਫ਼ਿਸ ਵਿਚ ਜਾ ਕੇ ਸਾਡਾ ਕੰਮ ਦੇਖੋ।

ਯਹੋਵਾਹ ਦੇ ਗਵਾਹਾਂ ਦੇ ਕੀ ਵਿਸ਼ਵਾਸ ਹਨ? ਦੇਖੋ।

ਵਿਸ਼ਵਾਸ ਅਤੇ ਕੰਮ

ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ

ਸਾਡੇ ਬਾਰੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਜਾਣੋ।

ਯਹੋਵਾਹ ਦੇ ਗਵਾਹਾਂ ਦੇ ਤਜਰਬੇ

ਯਹੋਵਾਹ ਦੇ ਗਵਾਹਾਂ ਦੇ ਤਜਰਬੇ ਜਾਣੋ ਜੋ ਪਰਮੇਸ਼ੁਰ ਦੇ ਬਚਨ ਬਾਈਬਲ ਰਾਹੀਂ ਆਪਣੀਆਂ ਸੋਚਾਂ, ਗੱਲਾਂ ਤੇ ਕੰਮ ਨੂੰ ਸੇਧ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।

ਯਹੋਵਾਹ ਦੇ ਗਵਾਹਾਂ ਦੇ ਕੰਮ

ਅਸੀਂ 230 ਤੋਂ ਜ਼ਿਆਦਾ ਦੇਸ਼ਾਂ ਵਿਚ ਰਹਿੰਦੇ ਹਾਂ ਤੇ ਵੱਖੋ-ਵੱਖਰੀਆਂ ਨਸਲਾਂ ਅਤੇ ਸਭਿਆਚਾਰਾਂ ਵਿੱਚੋਂ ਆਏ ਹਾਂ। ਤੁਸੀਂ ਸ਼ਾਇਦ ਸਾਡੇ ਪ੍ਰਚਾਰ ਦੇ ਕੰਮ ਬਾਰੇ ਜਾਣਦੇ ਹੋ, ਪਰ ਅਸੀਂ ਆਪਣੇ ਸਮਾਜ ਵਿਚ ਕਈ ਹੋਰ ਜ਼ਰੂਰੀ ਤਰੀਕਿਆਂ ਨਾਲ ਵੀ ਮਦਦ ਕਰਦੇ ਹਾਂ।

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਦੁਨੀਆਂ ਭਰ ਦੇ ਸਾਡੇ ਭਾਈਚਾਰੇ ਬਾਰੇ ਜਾਣੋ।

ਮੁਫ਼ਤ ਬਾਈਬਲ ਸਟੱਡੀ ਪ੍ਰੋਗਰਾਮ

ਬਾਈਬਲ ਕਿਉਂ ਪੜ੍ਹੀਏ?

ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੂੰ ਬਾਈਬਲ ਵਿੱਚੋਂ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਮਿਲ ਰਹੇ ਹਨ। ਕੀ ਤੁਸੀਂ ਵੀ ਆਪਣੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹੋ?

ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਮੁਫ਼ਤ ਵਿਚ ਲੋਕਾਂ ਨੂੰ ਬਾਈਬਲ ਦਾ ਗਿਆਨ ਦੇਣ ਲਈ ਜਾਣੇ ਜਾਂਦੇ ਹਨ। ਦੇਖੋ ਉਹ ਇਹ ਸਿੱਖਿਆ ਕਿੱਦਾਂ ਦਿੰਦੇ ਹਨ।

ਮੈਨੂੰ ਆ ਕੇ ਮਿਲੋ

ਬਾਈਬਲ ਤੋਂ ਕਿਸੇ ਸਵਾਲ ਦਾ ਜਵਾਬ ਲਓ ਜਾਂ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਕਾਰੀ ਲਓ।

ਸਭਾਵਾਂ ਅਤੇ ਹੋਰ ਪ੍ਰੋਗਰਾਮ

ਸਭਾ ਵਿਚ ਹਾਜ਼ਰ ਹੋਵੋ

ਸਾਡੀਆਂ ਸਭਾਵਾਂ ਬਾਰੇ ਜਾਣਕਾਰੀ ਲਵੋ। ਸਭਾ ਦੀ ਜਗ੍ਹਾ ਲੱਭੋ ਜੋ ਤੁਹਾਡੇ ਘਰ ਦੇ ਨੇੜੇ ਹੈ।

ਯਿਸੂ ਦੀ ਮੌਤ ਦੀ ਯਾਦਗਾਰ

ਇਸ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਸ਼ਨੀਵਾਰ 12 ਅਪ੍ਰੈਲ 2025 ਨੂੰ ਮਨਾਈ ਜਾਵੇਗੀ। ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਇੱਥੇ ਹਾਜ਼ਰ ਹੋ ਕੇ ਜਾਣੋ ਕਿ ਇਸ ਖ਼ਾਸ ਮੌਕੇ ਤੋਂ ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ।

ਬ੍ਰਾਂਚ ਆਫ਼ਿਸ

ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ

ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰਨ ਲਈ ਜਾਣਕਾਰੀ।

ਬੈਥਲ ਟੂਰ ਬਾਰੇ ਜਾਣਕਾਰੀ

ਆਪਣੇ ਨੇੜਲੇ ਬ੍ਰਾਂਚ ਆਫ਼ਿਸ ਦਾ ਪਤਾ ਲੱਭੋ।

ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

ਬਹੁਤ ਸਾਰੇ ਚਰਚਾਂ ਦੁਆਰਾ ਵਰਤੇ ਜਾਂਦੇ ਤਰੀਕਿਆਂ ਨੂੰ ਅਸੀਂ ਨਹੀਂ ਵਰਤਦੇ।

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?

ਯਹੋਵਾਹ ਦੁਨੀਆਂ ਭਰ ਵਿਚ ਹਨ ਅਤੇ ਉਹ ਸਾਰੀਆਂ ਨਸਲਾਂ ਅਤੇ ਸਭਿਆਚਾਰਾਂ ਵਿੱਚੋਂ ਹਨ। ਕਿਹੜੀ ਗੱਲ ਕਰਕੇ ਇਹ ਵੰਨ-ਸੁਵੰਨੇ ਲੋਕ ਏਕਤਾ ਦੇ ਬੰਧਨ ਵਿਚ ਬੱਝੇ ਹਨ?

ਖ਼ਾਸ ਗੱਲਾਂ—ਦੁਨੀਆਂ ਭਰ ਵਿਚ

  • 240—ਦੇਸ਼ ਜਿੱਥੇ ਯਹੋਵਾਹ ਦੇ ਗਵਾਹ ਹਨ

  • 90,43,460—ਯਹੋਵਾਹ ਦੇ ਗਵਾਹ

  • 74,80,146—ਮੁਫ਼ਤ ਵਿਚ ਬਾਈਬਲ ਸਟੱਡੀਆਂ ਕਰਾਈਆਂ ਜਾ ਰਹੀਆਂ ਹਨ

  • 2,11,19,442—ਕਿੰਨੇ ਲੋਕ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਆਏ

  • 1,18,767—ਮੰਡਲੀਆਂ