ਸ਼ਾਂਤੀ ਅਤੇ ਖ਼ੁਸ਼ੀ
ਜਦੋਂ ਸਾਡੇ ʼਤੇ ਵੱਡੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਅਸੀਂ ਸ਼ਾਇਦ ਮਹਿਸੂਸ ਕਰੀਏ ਕਿ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਨਹੀਂ ਪਾਈ ਜਾ ਸਕਦੀ। ਪਰ ਬਾਈਬਲ ਨੇ ਅਣਗਿਣਤ ਲੋਕਾਂ ਦੀ ਹਰ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ, ਬੀਮਾਰੀਆਂ ਤੋਂ ਬਚਣ, ਨਿਰਾਸ਼ਾ ਵਿੱਚੋਂ ਬਾਹਰ ਨਿਕਲਣ ਅਤੇ ਜ਼ਿੰਦਗੀ ਦਾ ਮਕਸਦ ਜਾਣਨ ਵਿਚ ਮਦਦ ਕੀਤੀ ਹੈ। ਬਾਈਬਲ ਤੁਹਾਡੀ ਵੀ ਖ਼ੁਸ਼ੀ ਪਾਉਣ ਵਿਚ ਮਦਦ ਕਰ ਸਕਦੀ ਹੈ।
ਹੋਰ ਵਿਸ਼ੇ
ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?
ਅਚਾਨਕ ਆਮਦਨ ਬੰਦ ਹੋਣ ਕਰਕੇ ਤੁਸੀਂ ਬਹੁਤ ਪਰੇਸ਼ਾਨ ਹੋ ਸਕਦੇ ਹੋ। ਇਸ ਹਾਲਾਤ ਵਿਚ ਬਾਈਬਲ ਦੀ ਵਧੀਆ ਸਲਾਹ ਮੰਨ ਕੇ ਤੁਸੀਂ ਘੱਟ ਪੈਸਿਆਂ ਵੀ ਗੁਜ਼ਾਰਾ ਤੋਰ ਸਕੋਗੇ।
ਹੋਰ ਵਿਸ਼ੇ
ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?
ਅਚਾਨਕ ਆਮਦਨ ਬੰਦ ਹੋਣ ਕਰਕੇ ਤੁਸੀਂ ਬਹੁਤ ਪਰੇਸ਼ਾਨ ਹੋ ਸਕਦੇ ਹੋ। ਇਸ ਹਾਲਾਤ ਵਿਚ ਬਾਈਬਲ ਦੀ ਵਧੀਆ ਸਲਾਹ ਮੰਨ ਕੇ ਤੁਸੀਂ ਘੱਟ ਪੈਸਿਆਂ ਵੀ ਗੁਜ਼ਾਰਾ ਤੋਰ ਸਕੋਗੇ।
ਕਿਸੇ ਦੁਰਘਟਨਾ ਦਾ ਸਾਮ੍ਹਣਾ ਕਰਨਾ
ਤਨ-ਮਨ ਦੀ ਤੰਦਰੁਸਤੀ
ਕੰਮ ਅਤੇ ਪੈਸਾ
ਰਿਸ਼ਤੇ
ਬੁਰੀਆਂ ਆਦਤਾਂ
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਹਰ ਤਰ੍ਹਾਂ ਦੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿਚ ਮਕਸਦ ਕਿਵੇਂ ਮਿਲਿਆ ਅਤੇ ਹੁਣ ਉਹ ਰੱਬ ਨਾਲ ਵਧੀਆ ਰਿਸ਼ਤੇ ਦਾ ਆਨੰਦ ਮਾਣਦੇ ਹਨ।
ਮੌਤ ਦਾ ਗਮ ਕਿੱਦਾਂ ਸਹੀਏ?
ਕੀ ਤੁਹਾਡੇ ਕਿਸੇ ਅਜ਼ੀਜ਼ ਦੀ ਮੌਤ ਹੋਈ ਹੈ? ਕੀ ਤੁਹਾਨੂੰ ਆਪਣੇ ਸੋਗ ਨੂੰ ਘਟਾਉਣ ਲਈ ਮਦਦ ਦੀ ਲੋੜ ਹੈ?
ਘਰ ਵਿਚ ਖ਼ੁਸ਼ੀਆਂ ਲਿਆਓ
ਬਾਈਬਲ ਦੀ ਸਲਾਹ ਲਾਗੂ ਕਰ ਕੇ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਅਤੇ ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕਦੇ ਹੋ।
ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰੋ
ਬਾਈਬਲ ਕਿਉਂ ਪੜ੍ਹੀਏ?
ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੂੰ ਬਾਈਬਲ ਵਿੱਚੋਂ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਮਿਲ ਰਹੇ ਹਨ। ਕੀ ਤੁਸੀਂ ਵੀ ਆਪਣੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹੋ?
ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਮੁਫ਼ਤ ਵਿਚ ਲੋਕਾਂ ਨੂੰ ਬਾਈਬਲ ਦਾ ਗਿਆਨ ਦੇਣ ਲਈ ਜਾਣੇ ਜਾਂਦੇ ਹਨ। ਦੇਖੋ ਉਹ ਇਹ ਸਿੱਖਿਆ ਕਿੱਦਾਂ ਦਿੰਦੇ ਹਨ।
ਮੈਨੂੰ ਆ ਕੇ ਮਿਲੋ
ਬਾਈਬਲ ਤੋਂ ਕਿਸੇ ਸਵਾਲ ਦਾ ਜਵਾਬ ਲਓ ਜਾਂ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਕਾਰੀ ਲਓ।