ਰਹਿਣ-ਸਹਿਣ ਅਤੇ ਮਿਆਰ
ਵਿਆਹ ਅਤੇ ਪਰਿਵਾਰ
ਵਿਆਹ ਤੋਂ ਬਗੈਰ ਇਕੱਠੇ ਰਹਿਣ ਬਾਰੇ ਬਾਈਬਲ ਕੀ ਕਹਿੰਦੀ ਹੈ?
ਰੱਬ ਸਾਨੂੰ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਸੰਬੰਧੀ ਹਿਦਾਇਤਾਂ ਦਿੰਦਾ ਹੈ ਅਤੇ ਜੋ ਲੋਕ ਰੱਬ ਦੇ ਮਿਆਰਾਂ ਉੱਤੇ ਚੱਲਦੇ ਹਨ, ਉਨ੍ਹਾਂ ਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ।
ਕੀ ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ?
ਜਾਣੋ ਕਿ ਪਰਮੇਸ਼ੁਰ ਕਿਸ ਗੱਲ ਦੀ ਇਜਾਜ਼ਤ ਦਿੰਦਾ ਹੈ ਅਤੇ ਕਿਸ ਗੱਲ ਨਾਲ ਘਿਰਣਾ ਕਰਦਾ ਹੈ।
ਅੰਤਰਜਾਤੀ ਵਿਆਹ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਦੇ ਕੁਝ ਅਸੂਲਾਂ ʼਤੇ ਗੌਰ ਕਰੋ ਜੋ ਜਾਤੀ ਤੇ ਵਿਆਹ ਬਾਰੇ ਹਨ।
ਬਾਈਬਲ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੰਦੀ ਹੈ?
ਬਾਈਬਲ ਵਿਚ ਅਜਿਹੇ ਵਫ਼ਾਦਾਰ ਆਦਮੀ-ਔਰਤਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਦੇਖ-ਭਾਲ ਕੀਤੀ ਸੀ। ਨਾਲੇ ਇਸ ਵਿਚ ਦੇਖ-ਭਾਲ ਕਰਨ ਵਾਲਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ।
ਸੈਕਸ, ਨੈਤਿਕਤਾ ਅਤੇ ਪਿਆਰ
ਕੀ ਮਸੀਹੀਆਂ ਨੂੰ ਗਰਭ-ਨਿਰੋਧਕ ਵਰਤਣੇ ਚਾਹੀਦੇ ਹਨ?
ਜਦੋਂ ਗਰਭ-ਨਿਰੋਧਕ ਵਰਤਣ ਦੀ ਗੱਲ ਆਉਂਦੀ ਹੈ, ਤਾਂ ਕੀ ਅਜਿਹੇ ਨੈਤਿਕ ਕਾਨੂੰਨ ਹਨ ਜਿਨ੍ਹਾਂ ʼਤੇ ਗੌਰ ਕਰਨ ਦੀ ਲੋੜ ਹੈ?
ਫ਼ੈਸਲੇ
ਬਾਈਬਲ ਗਰਭਪਾਤ ਬਾਰੇ ਕੀ ਕਹਿੰਦੀ ਹੈ?
ਇਨਸਾਨ ਦੀ ਜ਼ਿੰਦਗੀ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਕੀ ਪਰਮੇਸ਼ੁਰ ਉਸ ਵਿਅਕਤੀ ਨੂੰ ਮਾਫ਼ ਕਰੇਗਾ ਜਿਸ ਨੇ ਗਰਭਪਾਤ ਕਰਾਇਆ ਹੈ?
ਟੈਟੂ ਬਣਵਾਉਣ ਬਾਰੇ ਬਾਈਬਲ ਕੀ ਕਹਿੰਦੀ ਹੈ?
ਕੀ ਤੁਹਾਨੂੰ ਟੈਟੂ ਪਸੰਦ ਹਨ? ਤੁਹਾਨੂੰ ਬਾਈਬਲ ਦੇ ਕਿਹੜੇ ਅਸੂਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?
ਬਾਈਬਲ ਮੇਕ-ਅੱਪ ਕਰਨ ਅਤੇ ਗਹਿਣੇ ਪਾਉਣ ਬਾਰੇ ਕੀ ਕਹਿੰਦੀ ਹੈ?
ਕੀ ਬਾਈਬਲ ਹਾਰ-ਸ਼ਿੰਗਾਰ ਕਰਨ ਨੂੰ ਗ਼ਲਤ ਕਹਿੰਦੀ ਹੈ?
ਬਾਈਬਲ ਸ਼ਰਾਬ ਪੀਣ ਬਾਰੇ ਕੀ ਕਹਿੰਦੀ ਹੈ? ਕੀ ਸ਼ਰਾਬ ਪੀਣੀ ਪਾਪ ਹੈ?
ਬਾਈਬਲ ਸ਼ਰਾਬ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਪੀਣ ਤੋਂ ਮਨ੍ਹਾ ਨਹੀਂ ਕਰਦੀ, ਸਗੋਂ ਦੱਸਦੀ ਹੈ ਕਿ ਜੇ ਹਿਸਾਬ ਨਾਲ ਪੀਤੀ ਜਾਵੇ, ਤਾਂ ਮਨ ਖ਼ੁਸ਼ ਹੁੰਦਾ ਹੈ।
ਕੀ ਸਿਗਰਟ ਪੀਣੀ ਪਾਪ ਹੈ?
ਜੇ ਸਿਗਰਟ ਪੀਣ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ, ਤਾਂ ਅਸੀਂ ਇਸ ਦਾ ਜਵਾਬ ਕਿਵੇਂ ਪਾ ਸਕਦੇ ਹਾਂ?
ਬਾਈਬਲ ਦੂਜਿਆਂ ਦੀ ਮਦਦ ਕਰਨ ਬਾਰੇ ਕੀ ਕਹਿੰਦੀ ਹੈ?
ਰੱਬ ਕਿਸ ਤਰ੍ਹਾਂ ਦੀ ਮਦਦ ਤੋਂ ਖ਼ੁਸ਼ ਹੁੰਦਾ ਹੈ?