ਪ੍ਰਾਰਥਨਾ
ਪ੍ਰਾਰਥਨਾ ਕਿਉੰ ਕਰੀਏ?
ਤੁਸੀਂ ਪ੍ਰਾਰਥਨਾ ਕਿਉਂ ਕਰਦੇ ਹੋ?
ਰੱਬ ਚਮਤਕਾਰ ਕੀਤੇ ਬਿਨਾਂ ਪ੍ਰਾਰਥਨਾਵਾਂ ਦਾ ਜਵਾਬ ਦੇ ਸਕਦਾ ਹੈ।
ਕੀ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ?
ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਜਦੋਂ ਅਸੀਂ ਰੱਬ ਨੂੰ ਸਹੀ ਤਰੀਕੇ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ।
ਪ੍ਰਾਰਥਨਾ—ਇਸ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?
ਜੇ ਅਸੀਂ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਤਾਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ?
‘ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਰੱਬ ਉੱਤੇ ਪਾ ਦਿਓ’
ਕੀ ਤੁਸੀਂ ਉਸ ਵੇਲੇ ਰੱਬ ਨੂੰ ਪ੍ਰਾਰਥਨਾ ਕਰ ਸਕਦੇ ਹੋ ਜਦੋਂ ਤੁਹਾਨੂੰ ਬਹੁਤ ਚਿੰਤਾ ਹੁੰਦੀ ਹੈ ਜਾਂ ਅਜਿਹੇ ਖ਼ਿਆਲ ਆਉਂਦੇ ਹਨ ਜਿਨ੍ਹਾਂ ਕਰਕੇ ਤੁਹਾਨੂੰ ਡਰ ਲੱਗਦਾ ਹੈ? ਪ੍ਰਾਰਥਨਾ ਕਰ ਕੇ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਹੁੰਦੀ ਹੈ ਜਿਨ੍ਹਾਂ ਨੂੰ ਚਿੰਤਾ ਰੋਗ ਹੈ?
ਪ੍ਰਾਰਥਨਾ ਕਿਵੇੰ ਕਰੀਏ?
ਪ੍ਰਾਰਥਨਾ ਕਿਵੇਂ ਕਰੀਏ?
ਅਸੀਂ ਰੱਬ ਨੂੰ ਕਦੀ ਵੀ ਅਤੇ ਕਿਤੇ ਵੀ ਪ੍ਰਾਰਥਨਾ ਕਰ ਸਕਦੇ ਹਾਂ। ਯਿਸੂ ਨੇ ਤਾਂ ਪ੍ਰਾਰਥਨਾ ਕਰਨੀ ਵੀ ਸਿਖਾਈ।
ਰੱਬ ਦੀ ਮਿਹਰ ਪਾਉਣ ਲਈ ਪ੍ਰਾਰਥਨਾ ਕਰਦੇ ਰਹੋ
ਅਸੀਂ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ ਤਾਂਕਿ ਰੱਬ ਸਾਡੀ ਸੁਣੇ ਤੇ ਸਾਨੂੰ ਬਰਕਤਾਂ ਦੇਵੇ?
ਕੀ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?
ਉਦੋਂ ਕੀ ਜਦੋਂ ਇਕ ਵਿਅਕਤੀ ਆਪਣੇ ਸੁਆਰਥ ਲਈ ਪ੍ਰਾਰਥਨਾ ਕਰਦਾ ਹੈ? ਉਦੋਂ ਕੀ ਜਦੋਂ ਇਕ ਪਤੀ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਦਾ ਹੈ ਅਤੇ ਪਰਮੇਸ਼ੁਰ ਦੀ ਮਿਹਰ ਲਈ ਪ੍ਰਾਰਥਨਾ ਕਰਦਾ ਹੈ?
ਬਾਈਬਲ ਪ੍ਰਾਰਥਨਾ ਬਾਰੇ ਕੀ ਕਹਿੰਦੀ ਹੈ?
ਕੀ ਸਾਨੂੰ ਦੂਤਾਂ ਜਾਂ ਸੰਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਕੀ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਯਿਸੂ ਖ਼ੁਦ ਹੀ ਸਵਾਲ ਦਾ ਜਵਾਬ ਦਿੰਦਾ ਹੈ।
ਕੀ ਮੈਨੂੰ ਸੰਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਜਾਣੋ ਕਿ ਬਾਈਬਲ ਸਾਨੂੰ ਕਿਸ ਅੱਗੇ ਪ੍ਰਾਰਥਨਾ ਕਰਨ ਲਈ ਕਹਿੰਦੀ ਹੈ।
ਹਰ ਵੇਲੇ ਪ੍ਰਾਰਥਨਾ
ਇਸ ਵੀਡੀਓ ਰਾਹੀਂ ਬੱਚਿਆਂ ਨੂੰ ਸਿਖਾਓ ਕਿ ਉਹ ਕਦੇ ਵੀ ਅਤੇ ਕਿਤੇ ਵੀ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਨ।