ਬਾਈਬਲ ਇਤਿਹਾਸਕ ਤੌਰ ʼਤੇ ਸਹੀ
ਬਾਈਬਲ ਵਿਚ ਦੱਸੇ ਦੇਸ਼ ਤੇ ਥਾਵਾਂ
ਵੀਰਾਨ ਅਤੇ ਬਰਬਾਦ ਨੀਨਵਾਹ
ਜਦੋਂ ਅੱਸ਼ੂਰ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ ਬਣ ਗਿਆ, ਤਾਂ ਪਰਮੇਸ਼ੁਰ ਦੇ ਨਬੀ ਨੇ ਅਜਿਹੀ ਗੱਲ ਦੱਸੀ ਜਿਸ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ।
ਕੀ ਤੁਸੀਂ ਜਾਣਦੇ ਹੋ?—ਜੁਲਾਈ 2015
ਬਾਈਬਲ ਕਹਿੰਦੀ ਹੈ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਜੰਗਲ ਸਨ। ਜਦੋਂ ਅਸੀਂ ਇਸ ਗੱਲ ’ਤੇ ਗੌਰ ਕਰਦੇ ਹਾਂ ਕਿ ਅੱਜ ਉੱਥੇ ਦਰਖ਼ਤਾਂ ਦਾ ਨਾਮੋ-ਨਿਸ਼ਾਨ ਨਹੀਂ ਹੈ, ਤਾਂ ਕੀ ਇਹ ਸੱਚ ਹੈ ਕਿ ਉੱਥੇ ਕਦੀ ਜੰਗਲ ਸਨ?
ਬਾਈਬਲ ਵਿਚ ਦੱਸੇ ਲੋਕ
ਕੀ ਤੁਸੀਂ ਜਾਣਦੇ ਹੋ?—ਮਾਰਚ 2020
ਬਾਈਬਲ ਤੋਂ ਇਲਾਵਾ ਹੋਰ ਕੀ ਸਬੂਤ ਹੈ ਕਿ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ?
ਪੁਰਾਣੇ ਜ਼ਮਾਨੇ ਦੇ ਭਾਂਡੇ ਉੱਤੇ ਬਾਈਬਲ ਪਾਤਰ ਦਾ ਨਾਂ
ਪੁਰਾਤੱਤਵ-ਵਿਗਿਆਨੀ 2012 ਵਿਚ 3,000 ਸਾਲ ਪੁਰਾਣੇ ਮਿੱਟੀ ਦੇ ਭਾਂਡੇ ਦੇ ਕੁਝ ਟੁਕੜੇ ਮਿਲਣ ਕਰਕੇ ਬਹੁਤ ਖ਼ੁਸ਼ ਹੋਏ। ਪਰ ਕਿਉਂ?
ਪੁਰਾਤੱਤਵੀ ਖੋਜ ਤੋਂ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਇਕ ਇਤਿਹਾਸਕ ਵਿਅਕਤੀ ਸੀ
ਕੁਝ ਆਲੋਚਕ ਬਹਿਸ ਕਰਦੇ ਹਨ ਕਿ ਰਾਜਾ ਦਾਊਦ ਇਕ ਮਿਥਿਹਾਸਕ ਵਿਅਕਤੀ ਹੈ ਜਿਸ ਬਾਰੇ ਲੋਕਾਂ ਨੇ ਕਹਾਣੀਆਂ ਘੜੀਆਂ। ਪੁਰਾਤੱਤਵ-ਵਿਗਿਆਨੀਆਂ ਨੂੰ ਕੀ ਲੱਭਿਆ?
ਕੀ ਤੁਸੀਂ ਜਾਣਦੇ ਹੋ?—ਫਰਵਰੀ 2020
ਬਾਬਲ ਵਿਚ ਬੇਲਸ਼ੱਸਰ ਦੀ ਹੋਂਦ ਤੇ ਭੂਮਿਕਾ ਬਾਰੇ ਪੁਰਾਤੱਤਵ-ਵਿਗਿਆਨੀਆਂ ਨੂੰ ਕਿਵੇਂ ਪਤਾ ਲੱਗਾ?
ਕੀ ਯਿਸੂ ਅਸਲੀ ਹਸਤੀ ਸੀ?
ਇਸ ਵਿਸ਼ੇ ਬਾਰੇ ਅੱਜ ਅਤੇ ਪੁਰਾਣੇ ਇਤਿਹਾਸਕਾਰਾਂ ਦਾ ਕੀ ਕਹਿਣਾ ਹੈ?
ਉਹ ਕਾਇਫ਼ਾ ਦੇ ਪਰਿਵਾਰ ਵਿੱਚੋਂ ਸੀ
ਮਿਰਯਮ ਲਈ ਵਰਤੇ ਬਕਸੇ ਤੋਂ ਸਬੂਤ ਮਿਲਦਾ ਹੈ ਕਿ ਬਾਈਬਲ ਅਸਲੀ ਲੋਕਾਂ ਬਾਰੇ ਦੱਸਦੀ ਹੈ ਜਿਨ੍ਹਾਂ ਦੇ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਸਨ।
ਕੀ ਤੁਸੀਂ ਜਾਣਦੇ ਹੋ? —ਜੁਲਾਈ-ਸਤੰਬਰ 2015
ਕੀ ਪੁਰਾਣੀਆਂ ਲੱਭਤਾਂ ਬਾਈਬਲ ਨਾਲ ਸਹਿਮਤ ਹਨ? ਬਾਈਬਲ ਦੇ ਦੇਸ਼ਾਂ ਵਿੱਚੋਂ ਸ਼ੇਰ ਕਦੋਂ ਅਲੋਪ ਹੋ ਗਏ?
ਬਾਈਬਲ ਦੀਆਂ ਘਟਨਾਵਾਂ
ਨੂਹ ਅਤੇ ਜਲ-ਪਰਲੋ ਦੀ ਕਹਾਣੀ—ਕੀ ਇਹ ਸਿਰਫ਼ ਮਿਥਿਹਾਸ ਹੈ?
ਬਾਈਬਲ ਦੱਸਦੀ ਹੈ ਕਿ ਇਕ ਵਾਰ ਪਰਮੇਸ਼ੁਰ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ। ਬਾਈਬਲ ਕਿਹੜੇ ਸਬੂਤ ਪੇਸ਼ ਕਰਦੀ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਜਲ-ਪਰਲੋ ਪਰਮੇਸ਼ੁਰ ਨੇ ਲਿਆਂਦੀ ਸੀ?
ਕੀ ਤੁਸੀਂ ਜਾਣਦੇ ਹੋ?—ਜੂਨ 2022
ਕੀ ਰੋਮੀ ਸਰਕਾਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਦੀ ਇਜਾਜ਼ਤ ਦਿੰਦੀ ਸੀ ਜਿਨ੍ਹਾਂ ਨੂੰ ਯਿਸੂ ਵਾਂਗ ਸੂਲ਼ੀ ʼਤੇ ਟੰਗ ਕੇ ਮਾਰਿਆ ਜਾਂਦਾ ਸੀ?
ਪਾਠਕਾਂ ਵੱਲੋਂ ਸਵਾਲ —ਨਵੰਬਰ 2015
ਕੀ ਸਬੂਤ ਹੈ ਕਿ ਪ੍ਰਾਚੀਨ ਯਰੀਹੋ ਸ਼ਹਿਰ ਨੂੰ ਲੰਬੀ ਘੇਰਾਬੰਦੀ ਕੀਤੇ ਬਿਨਾਂ ਹੀ ਜਿੱਤਿਆ ਗਿਆ ਸੀ?
ਬਾਈਬਲ ਦੇ ਜ਼ਮਾਨੇ ਵਿਚ ਜ਼ਿੰਦਗੀ
ਪ੍ਰਾਚੀਨ ਇਜ਼ਰਾਈਲ ਵਿਚ ਸੰਗੀਤ
ਪ੍ਰਾਚੀਨ ਇਜ਼ਰਾਈਲ ਵਿਚ ਸੰਗੀਤ ਦੀ ਕਿੰਨੀ ਕੁ ਅਹਿਮੀਅਤ ਸੀ?
ਇਥੋਪੀਆ ਦਾ ਮੰਤਰੀ ਕਿਸ ਤਰ੍ਹਾਂ ਦੀ ਗੱਡੀ ʼਤੇ ਸਫ਼ਰ ਕਰ ਰਿਹਾ ਸੀ?
ਇਥੋਪੀਆ ਦਾ ਮੰਤਰੀ ਉਸ ਵੇਲੇ ਕਿਸ ਤਰ੍ਹਾਂ ਦੀ ਗੱਡੀ ʼਤੇ ਸਫ਼ਰ ਕਰ ਰਿਹਾ ਸੀ ਜਦੋਂ ਫ਼ਿਲਿੱਪੁਸ ਆ ਕੇ ਉਸ ਨੂੰ ਮਿਲਿਆ?
ਪਾਠਕਾਂ ਵੱਲੋਂ ਸਵਾਲ—ਅਕਤੂਬਰ 2023
ਕੀ ਉਜਾੜ ਵਿਚ ਇਜ਼ਰਾਈਲੀਆਂ ਕੋਲ ਮੰਨ ਅਤੇ ਬਟੇਰਿਆਂ ਤੋਂ ਇਲਾਵਾ ਕੁਝ ਹੋਰ ਵੀ ਖਾਣ-ਪੀਣ ਲਈ ਸੀ?
ਪੁਰਾਣੇ ਸਮੇਂ ਦੀਆਂ ਇੱਟਾਂ ਨੂੰ ਬਣਾਉਣ ਦੇ ਤਰੀਕੇ ਤੋਂ ਸਾਬਤ ਹੁੰਦਾ ਹੈ ਕਿ ਬਾਈਬਲ ਸੱਚੀ ਹੈ।
ਬਾਬਲ ਦੇ ਖੰਡਰਾਂ ਵਿੱਚੋਂ ਮਿਲੀਆਂ ਇੱਟਾਂ ਅਤੇ ਇਨ੍ਹਾਂ ਨੂੰ ਬਣਾਉਣ ਦੇ ਤਰੀਕੇ ਤੋਂ ਕਿੱਦਾਂ ਸਾਬਤ ਹੁੰਦਾ ਹੈ ਕਿ ਬਾਈਬਲ ਸੱਚੀ ਹੈ?
ਕੀ ਤੁਸੀਂ ਜਾਣਦੇ ਹੋ?—ਜੂਨ 2022
ਬਾਈਬਲ ਦੇ ਜ਼ਮਾਨੇ ਵਿਚ ਇਜ਼ਰਾਈਲੀ ਕਿਵੇਂ ਤੈਅ ਕਰਦੇ ਸਨ ਕਿ ਕੋਈ ਮਹੀਨਾ ਜਾਂ ਸਾਲ ਕਦੋਂ ਸ਼ੁਰੂ ਹੋਵੇਗਾ?
ਕੀ ਤੁਸੀਂ ਜਾਣਦੇ ਹੋ?—ਅਕਤੂਬਰ 2017
ਯਿਸੂ ਨੇ ਸਹੁੰ ਖਾਣ ਦੀ ਨਿੰਦਿਆ ਕਿਉਂ ਕੀਤੀ?
ਕੀ ਤੁਸੀਂ ਜਾਣਦੇ ਹੋ?—ਜੂਨ 2017
ਯਿਸੂ ਨੇ ਯਰੂਸ਼ਲਮ ਦੇ ਮੰਦਰ ਵਿਚ ਜਾਨਵਰ ਵੇਚਣ ਵਾਲਿਆ ਨੂੰ ‘ਲੁਟੇਰੇ’ ਕਿਉਂ ਕਿਹਾ?
ਕੀ ਤੁਸੀਂ ਜਾਣਦੇ ਹੋ?—ਅਕਤੂਬਰ 2016
ਪਹਿਲੀ ਸਦੀ ਵਿਚ ਰੋਮੀ ਸਰਕਾਰ ਨੇ ਯਹੂਦੀਆ ਵਿਚ ਯਹੂਦੀ ਅਧਿਕਾਰੀਆਂ ਨੂੰ ਕਿੰਨਾ ਕੁ ਇਖ਼ਤਿਆਰ ਦਿੱਤਾ ਸੀ? ਕੀ ਇਹ ਗੱਲ ਵਿਸ਼ਵਾਸਯੋਗ ਹੈ ਕਿ ਪੁਰਾਣੇ ਸਮਿਆਂ ਵਿਚ ਕੋਈ ਕਿਸੇ ਹੋਰ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੰਦਾ ਸੀ?