ਐਂਡਰਾਇਡ ਸਮਾਰਟ ਫ਼ੋਨ ਜਾਂ ਟੈਬਲੇਟ ʼਤੇ JW ਲਾਇਬ੍ਰੇਰੀ
ਐਂਡਰਾਇਡ ਸਮਾਰਟ ਫ਼ੋਨ ਜਾਂ ਟੈਬਲੇਟ ʼਤੇ JW ਲਾਇਬ੍ਰੇਰੀ
JW Library ਐਪ ਯਹੋਵਾਹ ਦੇ ਗਵਾਹਾਂ ਵੱਲੋਂ ਤਿਆਰ ਕੀਤਾ ਗਿਆ ਇਕ ਓਫ਼ਿਸ਼ਲ ਐਪ ਹੈ। ਇਸ ਵਿਚ ਬਾਈਬਲ ਦੇ ਕਈ ਅਨੁਵਾਦ ਹਨ। ਬਾਈਬਲ ਸਟੱਡੀ ਕਰਨ ਲਈ ਇਸ ਵਿਚ ਕਿਤਾਬਾਂ ਅਤੇ ਬਰੋਸ਼ਰ ਵੀ ਹਨ।