ਬਾਈਬਲਾਂ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਸਹੀ ਅਤੇ ਪੜ੍ਹਨ ਨੂੰ ਸੌਖੀ ਹੈ। ਪੂਰੀ ਬਾਈਬਲ ਜਾਂ ਇਸ ਦੇ ਹਿੱਸੇ 307 ਭਾਸ਼ਾਵਾਂ ਵਿਚ ਛਾਪੇ ਗਏ ਹਨ। ਪਿਛਲੀ ਗਿਣਤੀ ਮੁਤਾਬਕ ਇਸ ਦੀਆਂ 25,37,94,253 ਕਾਪੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਬਾਈਬਲ ਬਾਰੇ ਹੋਰ ਜਾਣਕਾਰੀ ਲਈ “ਕੀ ਯਹੋਵਾਹ ਦੇ ਗਵਾਹਾਂ ਕੋਲ ਆਪਣੀ ਬਾਈਬਲ ਹੈ?” ਅਤੇ “ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?” ਨਾਂ ਦੇ ਲੇਖ ਦੇਖੋ।
ਕੁਝ ਭਾਸ਼ਾਵਾਂ ਵਿਚ ਅਸੀਂ ਉਨ੍ਹਾਂ ਬਾਈਬਲਾਂ ਨੂੰ ਉਪਲਬਧ ਕਰਾਉਣ ਦੀ ਇਜਾਜ਼ਤ ਲਈ ਹੈ ਜਿਨ੍ਹਾਂ ਨੂੰ ਲੋਕ ਆਮ ਹੀ ਵਰਤਦੇ ਹਨ।